ਐਂਟੀ ਕੋਵਿਡ -19 ਟੀਕਾਕਰਨ ਮੁਹਿੰਮ

Share on facebook
Share on twitter
Share on linkedin
Share on telegram

ਐਂਟੀ ਕੋਵਿਡ -19 ਟੀਕਾਕਰਨ ਮੁਹਿੰਮ

 

27 ਦਸੰਬਰ ਤੋਂ, ਯੂਰੋਪੀ ਦੇਸ਼ਾਂ ਨੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ.

 

ਲੋਕਾਂ ਦੀਆਂ ਸ਼੍ਰੇਣੀਆਂ ਜਿਹਨਾਂ ਨੂੰ ਵੈਕਸੀਨ ਲਗਵਾਉਣ ਲੇਈ ਪਹਿਲ ਦਿੱਤੀ ਗਈ ਹੈ:

 ਸਿਹਤ ਅਤੇ ਸਮਾਜਕ ਸਿਹਤ ਕਰਮਚਾਰੀ

ਬਜ਼ੁਰਗਾਂ ਲਈ ਰਿਹਾਇਸ਼ੀ ਦੇਖਭਾਲ ਕੇਂਦਰਾਂ ਦੇ ਵਸਨੀਕ ਅਤੇ ਸਟਾਫ (RSI) 

ਬਜ਼ੁਰਗਾਂ ਲਈ ਜਿਹਨੀ ਉਮਰ ਜਿਆਦਾ ਹੈ 

 

ਵਿਸ਼ੇਸ਼  ਜਾਣਕਾਰੀ 

 

ਕੋਵਿਡ 19 ਦੇ ਟੀਕੇ ਮੁਫਤ ਹਨ

 

ਕੋਵਿਡ 19 ਟੀਕੇ ਸਭ  ਲਈ ਹਨ (ਇਟਾਲੀਅਨ ਅਤੇ ਵਿਦੇਸ਼ੀ)

 

ਕੋਵਿਡ ਟੀਕੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੇ ਜਾਣਗੇ.

 

ਕੋਵਿਡ 19 ਟੀਕਾ ਲਾਜ਼ਮੀ ਨਹੀਂ ਹੈ, ਪਰ ਇਹ ਜ਼ਰੂਰੀ ਹੈ ਕਿ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਤਕ ਲਾਇਆ ਜਾਵੇ.

 

EMA ਦੁਆਰਾ ਇਸ ਸਮੇਂ ਅਧਿਕਾਰਤ ਵੈਕਸੀਨ ਦੇ ਟੀਕੇ ਨੂੰ ਕੁਝ ਹਫਤਿਆਂ ਬਾਅਦ ਦੂਜੀ ਵਾਰ ਲਾਇਆ ਜਾਂਦਾ ਹੈ, ਸਮਾਂ ਵੈਕਸੀਨ ਉੱਤੇ ਨਿਰਭਰ ਕਰਦਾ ਹੈ 

 

ਉਹ ਲੋਕ ਜੋ ਕੋਵਿਡ 19 ਲਈ ਸਕਾਰਾਤਮਕ ਰਹੇ ਹਨ ਉਹ ਵੀ ਵੈਕਸੀਨ ਲਗਵਾ ਸਕਣਗੇ  

 

 

 

 

ਜਿਉਂ-ਜਿਉਂ ਵੈਕਸੀਨ ਦੀਆਂ ਡੋਜ਼ ਵਧਣਗੀਆਂ, ਆਬਾਦੀ ਦੀਆਂ ਹੋਰ ਸਾਰੀਆਂ ਸ਼੍ਰੇਣੀਆਂ ਦੇ ਟੀਕੇ ਲਗਾਏ ਜਾਣੇ ਸ਼ੁਰੂ ਹੋ ਜਾਣਗੇ 

 

‘ਐਂਟੀ ਕੋਵਿਡ 19 ਟੀਕਾਕਰਨ ਬੁਕਿੰਗ ਜਾਣਕਾਰੀ’ ਭਾਗ ਤੇ ਜਾਓ (ਕੀ ਅਸੀਂ ਇਹ ਕਰਦੇ ਹਾਂ?)

 

 

 

ਸਰੋਤ: ਸਰਕਾਰੀ ਵੈਬਸਾਈਟ FAQ

 

 

Evidenza

Welcome-in-one-click ਪਲੇਟਫਾਰਮ ਔਨਲਾਈਨ ਹੈ

Welcome-in-one-click ਪਲੇਟਫਾਰਮ ਔਨਲਾਈਨ ਹੈ, ਜੋ ਕਿ UNHCR ਦੁਆਰਾ, Adecco ਫਾਊਂਡੇਸ਼ਨ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ, ਤਾਂ ਜੋ ਸ਼ਰਨਾਰਥੀਆਂ, ਪਨਾਹ ਮੰਗਣ ਵਾਲਿਆਂ ਅਤੇ ਰਾਜ ਰਹਿਤ

 365 Visite totali,  5 visite odierne

Continua a leggere »
Evidenza

ਜਨਤਕ ਮੁਕਾਬਲਿਆਂ 2023 ਦਾ ਸੁਧਾਰ: ਚੋਣ ਵਿੱਚ ਸ਼ਰਨਾਰਥੀਆਂਅਤੇਵਿਦੇਸ਼ੀਆਂਨੰ ੂਸ਼ਾਮਲ ਹੋਸਕਦੇਹਨ

ਜਨਤਕ ਟੈਂਡਰਾਂ ਦੇਸੁਧਾਰ (ਫ਼ਰਮਾਨ ਕਾਨੰ ੂਨ ਨੰ . 80/2021, 6 ਅਗਸਤ 2021 ਨੰ ੂਕਾਨੰ ੂਨ ਨੰ . 113 ਵਿੱਚ ਬਦਲਿਆ ਗਿਆ), ਜਨਤਕ ਪ੍ਰਸ਼ਾਸਨ ਵਿੱਚ ਭਰਤੀ

 3,052 Visite totali,  5 visite odierne

Continua a leggere »