Categories
Covid

ਨਵਾਂ ਫ਼ਰਮਾਨ: ਪਾਬੰਦੀਆਂ ਖੇਤਰਾਂ ਹਿਸਾਬ ਨਾਲ

ਪੀਲਾ ਖੇਤਰ

ਕੀ ਘਰੋਂ ਬਾਹਰ ਜਾਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਠਹਿਰਾਉਣਾ ਚਾਹੀਦਾ ਹੈ ? ਸਵੈ-ਘੋਸ਼ਣਾ (ਫਾਰਮ) ਭਰਨ ਦੀ ਲੋੜ ਹੈ ?
ਸਵੇਰ ਦੇ 5 ਤੋਂ ਰਾਤ ਦੇ 10 ਵਜੇ ਤੱਕ., ਸਵੈ-ਘੋਸ਼ਣਾ ਦੀ ਜ਼ਰੂਰਤ ਨਹੀਂ ਹੈ. ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ, ਤੁਹਾਨੂੰ ਹਮੇਸ਼ਾਂ ਇਹ ਪ੍ਰਦਰਸ਼ਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿਤੁਹਾਡੇ ਘਰੋਂ ਬਾਹਰ ਨਿਕਲਣ ਦਾ ਕਾਰਨ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਵਿੱਚੋਂ ਇੱਕ ਹੈ

ਕੀ ਮੈਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਸਹਾਇਤਾ ਲਈ ਜਾ ਸਕਦਾ ਹਾਂ ਜੋ ਸਵੈ-ਨਿਰਭਰ ਨਹੀਂ ਹੈ ?
ਹਾਂ, ਇਹ ਵਜ੍ਹਾ ਸ਼ਰਤ ਵਿੱਚੋਂ ਇਕ ਹੈ, ਤੁਸੀਂ ਕਿਸੇ ਵੀ ਸਮੇ ਜਾ ਸਕਦੇ ਹੋ. ਰਾਤ ਦੇ 10 ਤੋਂ ਸਵੇਰ ਦੇ 5 ਵਜੇ ਤੱਕ ਤੁਹਾਨੂੰ ਸਵੈ-ਘੋਸ਼ਣਾ ਦੀ ਲੋੜ ਹੈ

ਮੈਂ ਅਲੱਗ / ਤਲਾਕਸ਼ੁਦਾ ਹਾਂ, ਕੀ ਮੈਂ ਆਪਣੇ ਨਾਬਾਲਗ ਬੱਚਿਆਂ ਨੂੰ ਮਿਲ ਸਕਦਾ ਹਾਂ ?
ਹਾਂ, ਨਾਬਾਲਗ ਬੱਚਿਆਂ ਨੂੰ ਦੂਸਰੇ ਮਾਪਿਆਂ ਨਾਲ ਜਾਂ ਕਿਸੇ ਵੀ ਸਥਿਤੀ ਵਿੱਚ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਨਾਲ ਪਹੁੰਚਣ ਦੀ ਯਾਤਰਾ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਲਈ, ਵੱਖ-ਵੱਖ ਖੇਤਰਾਂ ਦੇ ਵਿਚਕਾਰ ਵੀ ਇਜਾਜ਼ਤ ਹੈ.

ਕੀ ਮੈਂ ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਸਕਦਾ ਹਾਂ ?
ਹਾਂ, ਸਿਰਫ਼ ਸਵੇਰ ਦੇ 5 ਤੋਂ ਰਾਤ ਦੇ 10 ਵਜੇ ਤੱਕ.

ਜੇਕਰ ਮੈ ਰਹਿੰਦਾ ਇਕ ਪਿੰਡ ਵਿੱਚ ਹਾਂ ਅਤੇ ਕੰਮ ਦੂੱਜੇ ਪਿੰਡ ਵਿੱਚ ਕਰਦਾ ਹਾਂ, ਕੀ ਮੈ ਆ ਜਾ ਸਕਦਾ ਹਾਂ ?
ਹਾਂ

ਕੀ ਜਿਹੜੇ ਘਰ ਜਾ ਨਿਵਾਸ ਤੋਂ ਦੂਰ ਹਨ ਉਹ ਵਾਪਸ ਆ ਸਕਦੇ ਹਨ ?
ਹਾਂ.

ਸੰਤਰੀ ਖੇਤਰ

ਕੀ ਘਰੋਂ ਬਾਹਰ ਜਾਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਠਹਿਰਾਉਣਾ ਚਾਹੀਦਾ ਹੈ ? ਸਵੈ-ਘੋਸ਼ਣਾ (ਫਾਰਮ) ਭਰਨ ਦੀ ਲੋੜ ਹੈ ?
ਸਵੇਰ ਦੇ 5 ਤੋਂ ਰਾਤ ਦੇ 10 ਵਜੇ ਤੱਕ ਆਪਣੇ ਪਿੰਡ ਚ ਘੁੰਮਣ ਲਈ ਤੁਹਾਨੂੰ ਫਾਰਮ ਭਰਣ ਦੀ ਲੋੜ ਨਹੀਂ. ਕਿਸੇ ਹੋਰ ਪਿੰਡ ਚ ਜਾਣ ਲਈ ਅਤੇ ਆਪਣੇ ਪਿੰਡ ਚ ਵੀ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਤੁਹਾਨੂੰ ਫਾਰਮ ਦੀ ਲੋੜ ਹੈ, ਤੁਹਾਡੇ ਘਰੋਂ ਬਾਹਰ ਨਿਕਲਣ ਦਾ ਕਾਰਨ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਵਿੱਚੋਂ ਇੱਕ ਹੈ. ਜੋ ਤੁਹਾਨੂੰ ਭਰਨਾ ਪੈ ਸਕਦਾ ਹੈ ਪੁਲਿਸ ਵਲੋਂ ਦਿੱਤੇ ਹੋਏ ਫਾਰਮ ਉੱਤੇ 

ਕੀ ਮੈਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਸਹਾਇਤਾ ਲਈ ਜਾ ਸਕਦਾ ਹਾਂ ਜੋ ਸਵੈ-ਨਿਰਭਰ ਨਹੀਂ ਹੈ?
ਹਾਂ, ਇਹ ਵਜ੍ਹਾ ਸ਼ਰਤ ਵਿੱਚੋਂ ਇਕ ਹੈ, ਤੁਸੀਂ ਕਿਸੇ ਵੀ ਸਮੇ ਜਾ ਸਕਦੇ ਹੋ

ਮੈਂ ਅਲੱਗ / ਤਲਾਕਸ਼ੁਦਾ ਹਾਂ, ਕੀ ਮੈਂ ਆਪਣੇ ਨਾਬਾਲਗ ਬੱਚਿਆਂ ਨੂੰ ਮਿਲ ਸਕਦਾ ਹਾਂ ?
ਹਾਂ, ਨਾਬਾਲਗ ਬੱਚਿਆਂ ਨੂੰ ਦੂਸਰੇ ਮਾਪਿਆਂ ਨਾਲ ਜਾਂ ਕਿਸੇ ਵੀ ਸਥਿਤੀ ਵਿੱਚ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਨਾਲ ਪਹੁੰਚਣ ਦੀ ਯਾਤਰਾ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਲਈ, ਵੱਖ-ਵੱਖ ਖੇਤਰਾਂ ਦੇ ਵਿਚਕਾਰ ਵੀ ਇਜਾਜ਼ਤ ਹੈ.

ਕੀ ਮੈਂ ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਸਕਦਾ ਹਾਂ ?
ਹਾਂ, ਸਵੇਰ ਦੇ 5 ਤੋਂ ਰਾਤ ਦੇ 10 ਵਜੇ ਤੱਕ. ਰਾਤ ਦੇ 10 ਤੋਂ ਸਵੇਰ ਦੇ 5 ਵਜੇ ਤੱਕ ਲਾਲ ਖੇਤਰ ਵਾਲਿਆਂ ਪਾਬੰਦੀਆਂ ਲਾਗੂ ਹੁੰਦੀਆਂ ਹਨ

ਜੇਕਰ ਮੈ ਰਹਿੰਦਾ ਇਕ ਪਿੰਡ ਵਿੱਚ ਹਾਂ ਅਤੇ ਕੰਮ ਦੂੱਜੇ ਪਿੰਡ ਵਿੱਚ ਕਰਦਾ ਹਾਂ, ਕੀ ਮੈ ਆ ਜਾ ਸਕਦਾ ਹਾਂ ?
ਜੇਕਰ ਘਰ ਤੋਂ ਕੰਮ ਕਰਨਾ(ਔਨਲਾਈਨ) ਸੰਭਵ ਨਹੀਂ ਹੈ, ਇਸ ਮਾਮਲੇ ਵਿੱਚ ਇਹ ਕੰਮ ਦੀ ਜਰੂਰਤ ਵਿੱਚ ਆਂਦਾ ਹੈ ਅਤੇ ਜਾਇਜ਼ ਹੈ

ਕੀ ਜਿਹੜੇ ਘਰ ਜਾ ਨਿਵਾਸ ਤੋਂ ਦੂਰ ਹਨ ਉਹ ਵਾਪਸ ਆ ਸਕਦੇ ਹਨ ?
ਹਾਂ, ਪਹਿਲੀ ਵਾਰ ਵਾਪਸ ਆ ਸਕਦੇ ਹਨ. ਉਸਤੋਂ ਬਾਅਦ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਲਈ ਹੀ ਘਰੋਂ ਬਾਹਰ ਨਿਕਲਣ ਦੀ ਆਗਿਆ ਹੈ: ਕੰਮ ਦੀਆਂ ਜਰੂਰਤਾਂ, ਜਰੂਰਤਾਂ ਦੀ ਸਥਿਤੀ, ਪੜ੍ਹਨ ਲਈ, ਡਾਕਟਰ ਕੋਲ ਜਾਣ ਲਈ ਜਾ ਫਿਰ ਉਹ ਕੰਮ ਜਿਹੜੇ ਤੁਹਾਡੇ ਪਿੰਡ ਵਿੱਚ ਨਹੀਂ ਹੋ ਸਕਦੇ (ਉਧਾਰਣ ਲਈ ਡਾਕਖਾਨੇ ਜਾਣਾ, ਸਮਾਨ ਖਰੀਦਣ ਜਾਣਾ ਜੇਕਰ ਤੁਹਾਡੇ ਪਿੰਡ ਵਿੱਚ ਇਹ ਦਫ਼ਤਰ ਜਾ ਫਿਰ ਦੁਕਾਨ ਨਹੀਂ )

ਲਾਲ ਖੇਤਰ

ਕੀ ਘਰੋਂ ਬਾਹਰ ਜਾਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਠਹਿਰਾਉਣਾ ਚਾਹੀਦਾ ਹੈ ? ਸਵੈ-ਘੋਸ਼ਣਾ (ਫਾਰਮ) ਭਰਨ ਦੀ ਲੋੜ ਹੈ ?

ਤੁਹਾਡੇ ਘਰੋਂ ਬਾਹਰ ਨਿਕਲਣ ਦਾ ਕਾਰਨ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਵਿੱਚੋਂ ਇੱਕ ਹੈ. ਜੋ ਤੁਹਾਨੂੰ ਭਰਨਾ ਪੈ ਸਕਦਾ ਹੈ ਪੁਲਿਸ ਵਲੋਂ ਦਿੱਤੇ ਹੋਏ ਫਾਰਮ ਉੱਤੇ

ਕੀ ਮੈਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਸਹਾਇਤਾ ਲਈ ਜਾ ਸਕਦਾ ਹਾਂ ਜੋ ਸਵੈ-ਨਿਰਭਰ ਨਹੀਂ ਹੈ?
ਹਾਂ, ਇਹ ਵਜ੍ਹਾ ਸ਼ਰਤ ਵਿੱਚੋਂ ਇਕ ਹੈ, ਤੁਸੀਂ ਕਿਸੇ ਵੀ ਸਮੇ ਜਾ ਸਕਦੇ ਹੋ

ਮੈਂ ਅਲੱਗ / ਤਲਾਕਸ਼ੁਦਾ ਹਾਂ, ਕੀ ਮੈਂ ਆਪਣੇ ਨਾਬਾਲਗ ਬੱਚਿਆਂ ਨੂੰ ਮਿਲ ਸਕਦਾ ਹਾਂ ?
ਹਾਂ, ਨਾਬਾਲਗ ਬੱਚਿਆਂ ਨੂੰ ਦੂਸਰੇ ਮਾਪਿਆਂ ਨਾਲ ਜਾਂ ਕਿਸੇ ਵੀ ਸਥਿਤੀ ਵਿੱਚ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਨਾਲ ਪਹੁੰਚਣ ਦੀ ਯਾਤਰਾ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਲਈ, ਵੱਖ-ਵੱਖ ਖੇਤਰਾਂ ਦੇ ਵਿਚਕਾਰ ਵੀ ਇਜਾਜ਼ਤ ਹੈ.

ਕੀ ਮੈਂ ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਸਕਦਾ ਹਾਂ ?
ਘਰ ਦੇ ਨਜ਼ਦੀਕੀ ਧਾਰਮਿਕ ਸਥਾਨ ਉੱਤੇ ਜਾਣ ਦੀ ਆਗਿਆ ਹੈ, ਕਹਿਣ ਦਾ ਭਾਵ ਤੁਸੀਂ ਨਜ਼ਦੀਕੀ ਧਾਰਮਿਕ ਸਥਾਨ ਨੂੰ ਸ਼ਡ ਦੂਰ ਨਹੀਂ ਜਾ ਸਕਦੇ. ਦਰਅਸਲ, ਧਾਰਮਿਕ ਸਥਾਨ ਉੱਤੇ ਜਾਣ ਦੀ ਆਗਿਆ ਹੈ, ਸ਼ਰਤ ਇਹ ਹੈ ਕੇ ਇੱਕ ਮੀਟਰ ਦੀ ਦੂਰੀ ਬਣਾਈ ਰੱਖੋ ਅਤੇ ਇਕੱਠ ਨਾ ਹੋਵੇ. ਤੁਸੀਂ ਧਾਰਮਿਕ ਸਥਾਨ ਉੱਤੇ ਜਾ ਸਕਦੇ ਹੋ, ਜਿਸ ਵੇਲੇ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਵਿੱਚੋਂ ਕਿਸੇ ਕਾਰਨ ਤੁਸੀਂ ਬਾਹਰ ਨਿਕਲੇ ਹੋ ਅਤੇ ਧਾਰਮਿਕ ਸਥਾਨ ਤੁਹਾਡੇ ਰਸਤੇ ਵਿੱਚ ਆਂਦਾ ਹੈ. ਧਾਰਮਿਕ ਸੇਵਾਵਾਂ ਵਿਚ ਹਿੱਸਾ ਲੈਣ ਦੀ ਵੀ ਆਗਿਆ ਹੈ

ਜੇਕਰ ਮੈ ਰਹਿੰਦਾ ਇਕ ਪਿੰਡ ਵਿੱਚ ਹਾਂ ਅਤੇ ਕੰਮ ਦੂੱਜੇ ਪਿੰਡ ਵਿੱਚ ਕਰਦਾ ਹਾਂ, ਕੀ ਮੈ ਆ ਜਾ ਸਕਦਾ ਹਾਂ ?
ਜੇਕਰ ਘਰ ਤੋਂ ਕੰਮ ਕਰਨਾ(ਔਨਲਾਈਨ) ਸੰਭਵ ਨਹੀਂ ਹੈ, ਇਸ ਮਾਮਲੇ ਵਿੱਚ ਇਹ ਕੰਮ ਦੀ ਜਰੂਰਤ ਵਿੱਚ ਆਂਦਾ ਹੈ ਅਤੇ ਜਾਇਜ਼ ਹੈ

ਕੀ ਜਿਹੜੇ ਘਰ ਜਾ ਨਿਵਾਸ ਤੋਂ ਦੂਰ ਹਨ ਉਹ ਵਾਪਸ ਆ ਸਕਦੇ ਹਨ ?
ਹਾਂ, ਪਹਿਲੀ ਵਾਰ ਵਾਪਸ ਆ ਸਕਦੇ ਹਨ. ਉਸਤੋਂ ਬਾਅਦ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਲਈ ਹੀ ਘਰੋਂ ਬਾਹਰ ਨਿਕਲਣ ਦੀ ਆਗਿਆ ਹੈ: ਕੰਮ ਦੀਆਂ ਜਰੂਰਤਾਂ, ਜਰੂਰਤਾਂ ਦੀ ਸਥਿਤੀ, ਪੜ੍ਹਨ ਲਈ, ਡਾਕਟਰ ਕੋਲ ਜਾਣ ਲਈ ਜਾ ਫਿਰ ਉਹ ਕੰਮ ਜਿਹੜੇ ਤੁਹਾਡੇ ਪਿੰਡ ਵਿੱਚ ਨਹੀਂ ਹੋ ਸਕਦੇ (ਉਧਾਰਣ ਲਈ ਡਾਕਖਾਨੇ ਜਾਣਾ, ਸਮਾਨ ਖਰੀਦਣ ਜਾਣਾ ਜੇਕਰ ਤੁਹਾਡੇ ਪਿੰਡ ਵਿੱਚ ਇਹ ਦਫ਼ਤਰ ਜਾ ਫਿਰ ਦੁਕਾਨ ਨਹੀਂ )

Categories
Evidenza Regole e comportamenti

ኣብ ሙሉእ ዞባታት ናይ ዓዲ ጥልያን ናይዚ ለበዳ ኢንፌክሽን ንኸይላባዕ ንምቁጽጻር ክሳብ 13 ኖቨምበር 2020 ዝጸንሕ ህጹጽ ውሳነ

ናይ ኣፍን ኣፍንጫን መሸፈኒ ማስክ ምጥቃም ዘገድድ ሕጊ

ማስክ ክንጥቀመሉ ዘለና፦

 • ኣብ ኩሉ ክፉት ቦታታት
 • ኣብ ኩሉ ክፉት ይኹን ኣብ ዕጹው ቦታታት ናይ ግድን እዩ፡ ብዘይካ ኣብ ገዛኻ

ማስክታት ምጥቃም ኣብዞም ዝስዕቡ ግድን ኣይኮነን፦

 • ካብ ሽዱሽተ ዓመት ንታሕቲ ንዝኾኑ ቆሉዑ
 • ማስክ ክጥቀሙ ንዘይሰማምዖም ሑሙማት ሰባት ወይ ስንኩላት
 • ናይ ኣካል ምንቅስቓስ ኣብ ዝካየደሉ
 • ነዞም ፍልልያት ብምርኣይ ካብ ካልኦት ሰባት እንተወሓደ ናይ 1 ሜትሮ ርሕቀት ምሕላው ኩሉ ግዜ ናይ ግድን እዩ።

✓ ካብቲ ሕብረተሰብ ዝርከቡ ማስክታት እውን +ኣብ ጥቕሚ ክውዕሉ ይኽእሉ፤ ማለት ተጠቂምካ ዝድርበዩ ወይ ዝሕጸቡ ማስክታት ወይ ብባዕልኻ ዝዳለዉ ኮይኖም ብቑዕ ምክልኻል ዝገብሩ።

ስፖርትን ምንቅስቓስ ኣካላትን

✓ ምንቅስቓስ ኣካላት ብዝምልከት(ንምሳሌ ብቕልጣፈ ብምኻድ) እንተወሓደ ናይ 1 ሜትሮ ርሕቀት ብምሕላው ምክያድ ይከኣል።

✓ እንተወሓደ ናይ 2 ሜትሮ ርሕቀት ብምሕላው ውልቃዊ ምንቅስቓስ (ንምሳሌ ምቅድዳም) ክካየድ ይከኣል።

✓ ውልቃዊ ስፖርትን ምንቅስቓስ ኣካላትን፡ ኣብ ፓሌስትራታት፣ ኣብ መሐምበሲታት፣ ኣብ ናይ ስፖርት ማእከላትን ክለባትን (ናይ ግሊ ይኹን ናይ መንግስቲ) ሕጊ ክሳብ ዝተኸበረ፡ ማሕበራዊ ምርሕሓቕ ብምሕላውን ምትእኽኻብ ብምውጋድን ክካየዱ ይከኣል።.

✘ ኣማተርያል ስፖርት፡ ምስ ኣማቶርያል ስፖርት ዝተተሓሓዙ ኩሎም ኣማቶርያል ምንቅስቓሳት ብውልቂ ጥራሕ እዮም ክካየዱ ዝከኣል። ኣማቶርያላዊ ውድድራት ዝተኸልከሉ እዮም።

✓ ንናይ ዕዲ ጥልያን ብሔራዊ ወይ ዞባዊ ጥቕሚ፡ ብውልቂ ይኹን ብጋንታ ዝቕረቡ ናይ ስፖርት ምርኢታትን ውድድራትን ዝፍቀዱ፡ ብናይ ዓዲ ጥልያን ናይ ኦሎምፒክ ኮሚቴ (CONI) ኣፍልጦ ምስ ዝወሃቦም ጥራሕ እዩ።

✓ ስፖርታዊ ውድድራት (ንምሳሌ ኣብ ስታድየም)፡ ካብቲ ዝሕዞ መጠን 15% ዝከውን ተመልካቲ ክህልው ይፍቀድ፡ ቀጽሉ ኣብ ክፉት ቦታታት አብ ዝካየደሉ ካብ 1000 ተመልከትቲ ኣብ ዕጹው ድማ ካብ 200 ዘይበልጽ ይኸውን።

ምድላዋት፣ ምርኢታት፣ ችነማታት፣ ናይ መሳዕስዒ ቦታታት

✓ ቺነማታት፣ ትያትራትን ኮንሰርትታትን እንተወሓደ ናይ ፩ ሜትሮ ምርሕሓቕ ብምሕላው ከርእዩ ዝኽእሉ ኮይኖም ኣብ ክፉት እንተበዝሐ ክሳብ 1000 ተመልከትቲ ኣብ ዕጹው ድማ ክሳብ 200 ተፈቒዱ።

✘ ኣብ ኩፉት ይኹን ኣብ ዕጹው ኣብ እንዳ ሳዕስዒትን ዲኮቴካን ዝካየዱ ምቅርራባት ክልኩላት እዮም።

✘ ንግደታትን በቲ ሕብረተሰብ ዝቕረቡ ባዛራትን ኩልኩላት እዮም። ብሔራውን ዓለም ለኻውን ናይ ንግዲ ትርኢታት ፍቕዳት ኮይኖም ይጸንሑ።

✓ ህዝባዊ ሰላማዊ ሰልፍታት፡ ናይቲ ስታቲክስ መምርሒ ብምኽታል፡ ናይ ምርሕሓቕ ደምብታት ብምኽባር: ሕጊ ብምኽታልን ክካየድ ይከኣል።

✓ መጻወትን መዘናግዕን ዘለዎም ኣዳራሻት፣ ናይ ስኮሜሳን ቢንጎን ኣዳራሻት፡ ካብ ሰዓት 8:00 ክሳብ 21:00 ክኸፍቱ ይፍቀደሎም።

ናይ ሲቪል ወይ ሃይማኖታዊ በዓላትን ኣኼባታትን

✓ በዚ ወጺኡ ዘሎ ፕሮቶኮልን ሕግን ብምኽታል ካብ ናይ ሲቪል ወይ ካብ ሃይማኖታዊ ስነ ስርዓታት ንዝመጹ በዓላት ካብ 30 ሰባት ብዘይበልጹ ተሳተፍቲ ክኽበር ይከኣል።

✓ ብርሕቀት ዝካየዱ ኣኼባታት እንተዘይኮይኖም ኮንገስን ኣኬባታትን ኩልኩላት እዮም። እቶም ብግሊ ዝካየዱ ኣኼባታት እውን ብርሕቀት ክካየዱ ይምከር።

ኣብ ዕጹው ይኹን ኣብ ክፉት ዝግበሩ ውልቃዊ ድግሳት

✘ ኣብ ገዛ ይኩን ኣብ ደገ ዝግበሩ ውልቃዊ ድግሳት ክልኩላት እዮም። ምሳኹም ሓቢሮ ዘይነብሩ ካብ 6 ዘይበዝሑ ሰባት ንምቕባል ብጥብቂ ይምከር።

ቤት ብልዒ፣ እንዳ ሻሂ፣ እንዳ መስተ፣ እንዳ ፓስተን ጀላቲን
 • ኣብ ጣውላ ኮፍ ኢልካ ንትወስዶ ቀረብ፡ ካብ ሰዓት 5:00 ክሳብ ሰዓት 24:00 ይፍቀድ። ኣብ ጣውላ ኮፍ ዝብሉ ሰባት ካብ 6 ክበዝሑ የብሎምን።
 • ደው ኢሎም ንዝስተኣናገዱ ዓማዊል ካብ ሰዕት 5:00 ክሳብ ሰዓት 18:00 ይፍቀድ።
 • እዚ ግዝያዊ ደምብታት ብምኽታል፡ ብዝተኣዘዝዎ መሰረት ናይ መግቢ ቀረባት ናብ ገዛውቲ ከበጻጽሑ ይፍቀድ።
ቤት ትምህርቲ

✓ ናይ ካልኣይ ደረጃ በት ትምህርትታት ናይ መእተዊ ስዓታትን ትምህርቲ ዝጅመረሉ ሰዓታትን ናብ ሰዓት 9:00 ናይ ምንዋሕ ዕድል ክህሉ ይኽእል።

✘ ብቤት ትምህርቲ ዝዳለዉ መገሻታት ክልኩላት እዮም።

 1,469 Visite totali,  2 visite odierne

Categories
Evidenza Regole e comportamenti Salute

ਮਾਸਕ ਦੀ ਵਰਤੋਂ ਲਾਜ਼ਮੀ

7 ਅਕਤੂਬਰ ਦੇ ਫੁਰਮਾਨ ਨਾਲ ਮੂੰਹ ਤੇ ਨੱਕ ਨੂੰ ਮਾਸਕ ਨਾਲ ਢਕਣ ਦੀ ਲੋੜ ਹੈ. ਮਾਸਕ ਪਾਉਣਾ ਜਰੂਰੀ ਹੈ :

 • ਤੁਹਾਡੇ ਘਰ ਨੂੰ ਛੱਡ ਕੇ ਬਾਕੀ ਸਾਰੀਆਂ ਬੰਦ ਥਾਵਾਂ ਉੱਤੇ (ਦੁਕਾਨਾਂ )
 • ਬਾਹਰ ਹਰ ਉਸ ਜਗਾ ਉੱਤੇ ਜਿਥੇ ਤੁਹਾਡੇ ਪਰਿਵਾਰ ਤੋਂ ਇਲਾਵਾ ਹੋਰ ਮੌਜੂਦ ਹੋਣ

ਮਾਸਕ ਇਹਨਾਂ ਹਾਲਾਤਾਂ ਵਿੱਚ ਪਾਉਣ ਦੀ ਲੋੜ ਨਹੀਂ ਹੈ :

 • ਜਿਹਨਾਂ ਬੱਚਿਆਂ ਦੀ ਉਮਰ 6 ਸਾਲ ਤੋਂ ਘਟ ਹੈ
 • ਜਿਹਨਾਂ ਨੂੰ ਕਿਸੇ ਤਰਾਂ ਦਾ ਰੋਗ ਹੈ ਜਿਸ ਕਾਰਨ ਉਹ ਮਾਸਕ ਨਹੀਂ ਪਾ ਸਕਦੇ
 • ਖੇਡਣ ਵੇਲੇ

 1,933 Visite totali,  1 visite odierne

Categories
Covid Evidenza Minori Regole e comportamenti Salute

ਸਕੂਲ ਵਿਚ ਵਾਪਸੀ ਸੁਰੱਖਿਅਤ ਢੰਗ ਨਾਲ

ਆਖਿਰਕਾਰ ਸਕੂਲ ਬਸਤਿਆਂ ਨੂੰ ਤਿਆਰ ਕਰਨ ਦਾ ਸਮਾਂ ਆ ਹੀ ਗਿਆ l ਇਸ ਸਾਲ, ਕਾਪੀਆਂ ਤੇ ਕਿਤਾਬਾਂ ਦੇ ਨਾਲ ਨਾਲ, ਸਾਨੂੰ ਕੁਝ ਹੋਰ ਆਦਤਾਂ ਅਪਨਾਉਣ ਦੀ ਲੋੜ ਹੈ l

ਸੰਸਥਾ ਮੁਹਿੰਮ ਦੀ ਸਮਗਰੀ ਸਕੂਲ ਸਟਾਫ, ਬੱਚਿਆਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਹੈ ਤਾ ਜੋ ਫਿਰ ਸਕੂਲ ਦੁਬਾਰਾ ਸ਼ੁਰੂ ਕੀਤੇ ਜਾਣ ਤੇ ਨਵੀਆਂ ਆਦਤਾਂ ਨੂੰ ਅਪਣਾਇਆ ਜਾਵੇ .

(Fonte: Ministero della Salute)

ਬੁਖਾਰ ਦੇਖੋ
ਹਰ ਰੋਜ ਘਰੋਂ ਬਾਹਰ ਨਿਕਲਣ ਵੇਲੇ. ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 37,5° ਹੈ, ਜਾ ਫਿਰ Covid-19 ਦੇ ਨਾਲ ਰਲ਼ਦੇ ਜ਼ੁਲਦੇ ਲੱਛਣ ਹਨ, ਘਰ ਰਹੋ ਤੇ ਆਪਣੇ ਡਾਕਟਰ ਨਾਲ ਸੰਪਰਕ ਕਰੋ

ਆਪਣੇ ਹੱਥਾਂ ਨੂੰ ਅਕਸਰ ਧੋਵੋ
ਅਤੇ ਸਕੂਲ ਅੰਦਰ ਉਪਲਬਦ ਸਵੱਛਤਾ ਉਤਪਾਦਾਂ ਦੀ ਵਰਤੋਂ ਕਰੋ

ਸੰਕੇਤਾਂ ਦੀ ਪਾਲਣਾ ਕਰੋ
ਸਕੂਲ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਲਈ ਅਲਗ ਅਲਗ ਰਸਤਾ ਹੈ, ਸਕੂਲ ਵਲੋਂ ਦਿੱਤੇ ਗਏ ਸੰਕੇਤਾਂ ਦੀ ਪਾਲਣਾ ਕਰੋ

APP IMMUNI ਡਾਊਨਲੋਡ ਕਰੋ
ਜੇਕਰ ਤੁਹਾਡੀ ਉਮਰ 14 ਤੋਂ ਵੱਧ ਹੈ, ਹੁਣ ਹੀ ਡਾਊਨਲੋਡ ਕਰੋ. ਇਸ ਐਪ ਦੇ ਨਾਲ ਕੋਵਿਡ-19 ਦੇ ਮਰੀਜ਼ ਦਾ ਪਤਾ ਲਗ ਜਾਂਦਾ ਹੈ

ਦੂਰੀ ਬਣਾਈ ਰੱਖੋ
ਕਿਸੇ ਵੀ ਤਰਾਂ ਦੇ ਇਕੱਠ ਤੋਂ ਬਚੋ. ਆਪਣੇ ਤੇ ਹੋਰਾਂ ਦੇ ਵਿਚਕਾਰ ਘੱਟ ਤੋਂ ਘੱਟ 1 ਮੀਟਰ ਦਾ ਫ਼ਾਸਲਾ ਰੱਖੋ .

ਮਾਸਕ ਦੀ ਵਰਤੋਂ ਕਰੋ
ਹਮੇਸ਼ਾ ਹੀ ਆਪਣੇ ਕੋਲ ਰੱਖੋ ਜਿਸ ਵੇਲੇ ਤੁਸੀਂ ਕਿਸੇ ਪਾਸੇ ਜਾ ਰਹੇ ਹੋ ਜਾ ਫਿਰ ਕਿਸੇ ਪਬਲਿਕ ਪਲੇਸ ਉੱਤੇ ਘੁੰਮ ਰਹੇ ਹੋ . ਕਲਾਸ ਵਿੱਚ, ਜੇਕਰ ਇਕ ਮੀਟਰ ਦੀ ਦੂਰੀ ਹੈ, ਫਿਰ ਤੁਸੀਂ ਲਾਹ ਸਕਦੇ ਹੋ. 6 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ.

ਸਕੂਲ ਵਿੱਚ ਦਾਖਲ ਹੋਣ ਲਈ ਜਾਣਕਾਰੀ ਪ੍ਰਾਪਤ ਕਰੋ
ਸਕੂਲ ਵਿਚ ਬੱਚਾ / ਬੱਚੀ ਦੇ ਨਾਲ ਸਿਰਫ ਇਕ ਮੇਂਬਰ ਹੀ ਦਾਖਲ ਹੋ ਸਕਦਾ ਹੈ . ਇਹ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੇ ਸਕੂਲ ਦੇ ਵੈਬਸਾਈਟ ਉੱਤੇ ਮਿਲ ਜਾਣੀ ਹੈ.

ਆਪਣੇ ਆਪ ਨੂੰ ਬਚਾ ਕੇ, ਅਸੀਂ ਹੋਰਾਂ ਨੂੰ ਵੀ ਸੁਰੱਖਿਅਤ ਕਰਦੇ ਹਾਂ