Categories
Asilo e immigrazione Evidenza

ਰੁਕਣ ਦੀ ਇਜਾਜ਼ਤ ਦੀ ਮਿਆਦ

ਜਿੰਨੀਆਂ ਵੀ ਸਜੋਰਨੋ ਹਨ ਜਿਹਨਾਂ ਦੀ ਮਿਆਦ 31 ਜਨਵਰੀ, 2021 ਤੋਂ 30 ਅਪ੍ਰੈਲ, 2021 ਤੱਕ ਹੈ, ਉਹਨਾਂ ਦੀ ਮਿਆਦ ਹੁਣ 30 ਅਪ੍ਰੈਲ, ੨੦੨੧ ਤੱਕ ਵਧਾ ਦਿੱਤੀ ਗਈ ਹੈ (ਫ਼ਰਮਾਨ ਨੰ. 2/2021)