Categories
Covid Evidenza Regole e comportamenti Salute

ਨਵਾਂ ਫ਼ਰਮਾਨ: ਪਾਬੰਦੀਆਂ ਖੇਤਰਾਂ ਹਿਸਾਬ ਨਾਲ

ਇਟਲੀ ਦੇ ਤਿੰਨ ਨਾਜ਼ੁਕ ਖੇਤਰਾਂ ਉੱਤੇ ਪ੍ਰਧਾਨ ਮੰਤਰੀ ਦੇ 3 ਨਵੰਬਰ ਦੇ ਫ਼ਰਮਾਨ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਮੁਖ ਪਾਬੰਦੀਆਂ,ਜੋ 6 ਨਵੰਬਰ ਤੋਂ 3 ਦਸੰਬਰ ਤੱਕ ਲਾਗੂ ਰਹਿਣਗੀਆਂ

ਚਿੱਟਾ ਖੇਤਰ
Abruzzo, Basilicata, Calabria, Campania, Emilia Romagna, Friuli Venezia Giulia, Lazio, Liguria, Lombardia, Marche, Molise, Piemonte, Provincia Autonoma di Bolzano, Provincia Autonoma di Trento, Puglia, Sardegna, Sicilia, Toscana, Umbria, Valle D’Aosta, Veneto

ਪੀਲਾ ਖੇਤਰ

ਸੰਤਰੀ ਖੇਤਰ

ਲਾਲ ਖੇਤਰ

ਚਿੱਟਾ ਖੇਤਰ

ਸੇਵਾਵਾਂ ਦਾ ਮੁੜ ਖੁਲ੍ਹਣਾ – ਕਰਫਊ ਅਤੇ ਘੁੰਮਣ ਦੀਆ ਪਾਬੰਦੀਆਂ ਰੱਧ ਕਰਨਾ 

 • ਕਰਫਿਊ ਖ਼ਤਮ, ਕਿਸੇ ਵੀ ਸਮੇ ਘੁੰਮ ਫਿਰ ਸਕਣਾ 
 • ਚਿੱਟੇ ਖੇਤਰ ਵਲ ਜਾ ਸਕਣਾ ਬਿਨਾ ਕਿਸੇ ਠੋਸ ਕਾਰਨ ਅਤੇ ਬਿਨਾ ਕਿਸੇ ਪਾਬੰਦੀ 
 • ਪੀਲੇ ਖੇਤਰ ਵੱਲ ਜਾ ਸਕਣਾ ਬਿਨਾ ਕਿਸੇ ਠੋਸ ਕਾਰਨ, ਉਥੇ ਲੱਗਿਆ ਹੋਇਆ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ 
 • ਦੁਪਹਿਰ ਅਤੇ ਸ਼ਾਮ ਦਾ ਖਾਣਾ ਬਾਰ ਰੇਸਟੌਰਾਂਤਾਂ ਵਿੱਚ ਖਪਤ ਦੀ ਇਜ਼ਾਜ਼ਤ 
 • ਸ਼ਨੀ-ਐਤਵਾਰ ਨੂੰ ਖਰੀਦਦਾਰੀ ਦੇ ਕੇਂਦਰ ਖੁੱਲੇ ਰਹਿਣਗੇ 
 • ਅਜਾਇਬ ਘਰ ਅਤੇ ਪ੍ਰਦਰਸ਼ਨੀਆਂ ਨੂੰ ਇਜ਼ਾਜ਼ਤ
 • ਆਰਕੇਡ, ਸੱਟੇਬਾਜ਼ੀ, ਬਿੰਗੋ ਅਤੇ ਸਲੋਟ ਮਸ਼ੀਨਾਂ ਦਾ ਖੁਲ੍ਹਣਾ 
 • ਸਵੀਵਿੰਗ ਪੁਲ, ਜਿੰਮ, ਖੇਡ ਕੇਂਦਰ, ਥੀਏਟਰ ਅਤੇ ਸਿਨੇਮਾਘਰ ਦਾ ਖੁਲ੍ਹਣਾ

ਪੀਲਾ ਖੇਤਰ

 • 7 ਜੂਨ ਤੋਂ ਕਰਫਊ ਰਾਤ ਦੇ 12 ਤੋਂ ਸਵੇਰ ਦੇ 5 ਵਜੇ ਤਕ ਨਿਧਾਰਿਤ ਕੀਤਾ ਗਿਆ ਹੈ. 21 ਜੂਨ ਤੋਂ ਪੀਲੇ ਖੇਤਰ ਵਿੱਚ ਵੀ ਕੁਰਫਊ ਰੱਧ ਕਰ ਦਿੱਤਾ ਜਾਣਾ ਹੈ 
 • ਸ਼ਨੀ-ਐਤਵਾਰ ਨੂੰ ਖਰੀਦਦਾਰੀ ਦੇ ਕੇਂਦਰ ਖੁੱਲੇ ਰਹਿਣਗੇ 
 • ਅਜਾਇਬ ਘਰ ਅਤੇ ਪ੍ਰਦਰਸ਼ਨੀਆਂ ਨੂੰ ਇਜ਼ਾਜ਼ਤ
 • ਦੁਪਹਿਰ ਅਤੇ ਸ਼ਾਮ ਦਾ ਖਾਣਾ ਬਾਰ ਰੇਸਟੌਰਾਂਤਾਂ ਵਿੱਚ ਖਪਤ ਦੀ ਇਜ਼ਾਜ਼ਤ 
 • 1 ਜੁਲਾਈ ਤਕ, ਆਰਕੇਡ, ਸੱਟੇਬਾਜ਼ੀ, ਬਿੰਗੋ ਅਤੇ ਸਲੋਟ ਮਸ਼ੀਨ ਦੀਆਂ ਗਤੀਵਿਧੀਆਂ ਨੂੰ ਵੀ ਬਾਰ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚ ਮੁਅੱਤਲ
 • 1 ਜੁਲਾਈ ਅੰਦਰ ਤੋਂ ਖੋਲ੍ਹਣਾ, ਜਿੰਮ, ਖੇਡ ਕੇਂਦਰ, ਥੀਏਟਰ ਅਤੇ ਸਿਨੇਮਾਘਰ.
ਪੀਲਾ ਖੇਤਰ

ਕੀ ਘਰੋਂ ਬਾਹਰ ਜਾਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਠਹਿਰਾਉਣਾ ਚਾਹੀਦਾ ਹੈ ? ਸਵੈ-ਘੋਸ਼ਣਾ (ਫਾਰਮ) ਭਰਨ ਦੀ ਲੋੜ ਹੈ ?
ਸਵੇਰ ਦੇ 5 ਤੋਂ ਰਾਤ ਦੇ 12 ਵਜੇ ਤੱਕ., ਸਵੈ-ਘੋਸ਼ਣਾ ਦੀ ਜ਼ਰੂਰਤ ਨਹੀਂ ਹੈ. ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ, ਤੁਹਾਨੂੰ ਹਮੇਸ਼ਾਂ ਇਹ ਪ੍ਰਦਰਸ਼ਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿਤੁਹਾਡੇ ਘਰੋਂ ਬਾਹਰ ਨਿਕਲਣ ਦਾ ਕਾਰਨ ਸਿਰਫ਼ ਸਰਕਾਰ ਵਲੋਂ ਨਿਯਮਤ ਕੀਤੀਆਂ ਸ਼ਰਤਾਂ ਵਿੱਚੋਂ ਇੱਕ ਹੈ

ਕੀ ਮੈਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਸਹਾਇਤਾ ਲਈ ਜਾ ਸਕਦਾ ਹਾਂ ਜੋ ਸਵੈ-ਨਿਰਭਰ ਨਹੀਂ ਹੈ ?
ਹਾਂ, ਇਹ ਵਜ੍ਹਾ ਸ਼ਰਤ ਵਿੱਚੋਂ ਇਕ ਹੈ, ਤੁਸੀਂ ਕਿਸੇ ਵੀ ਸਮੇ ਜਾ ਸਕਦੇ ਹੋ. ਰਾਤ ਦੇ 12 ਤੋਂ ਸਵੇਰ ਦੇ 5 ਵਜੇ ਤੱਕ ਤੁਹਾਨੂੰ ਸਵੈ-ਘੋਸ਼ਣਾ ਦੀ ਲੋੜ ਹੈ

ਮੈਂ ਅਲੱਗ / ਤਲਾਕਸ਼ੁਦਾ ਹਾਂ, ਕੀ ਮੈਂ ਆਪਣੇ ਨਾਬਾਲਗ ਬੱਚਿਆਂ ਨੂੰ ਮਿਲ ਸਕਦਾ ਹਾਂ ?
ਹਾਂ, ਨਾਬਾਲਗ ਬੱਚਿਆਂ ਨੂੰ ਦੂਸਰੇ ਮਾਪਿਆਂ ਨਾਲ ਜਾਂ ਕਿਸੇ ਵੀ ਸਥਿਤੀ ਵਿੱਚ ਪਾਲਣ ਪੋਸ਼ਣ ਕਰਨ ਵਾਲੇ ਮਾਪਿਆਂ ਨਾਲ ਪਹੁੰਚਣ ਦੀ ਯਾਤਰਾ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲਿਜਾਣ ਲਈ, ਵੱਖ-ਵੱਖ ਖੇਤਰਾਂ ਦੇ ਵਿਚਕਾਰ ਵੀ ਇਜਾਜ਼ਤ ਹੈ.

ਕੀ ਮੈਂ ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾ ਸਕਦਾ ਹਾਂ ?
ਹਾਂ, ਸਿਰਫ਼ ਸਵੇਰ ਦੇ 5 ਤੋਂ ਰਾਤ ਦੇ 12 ਵਜੇ ਤੱਕ.

ਜੇਕਰ ਮੈ ਰਹਿੰਦਾ ਇਕ ਪਿੰਡ ਵਿੱਚ ਹਾਂ ਅਤੇ ਕੰਮ ਦੂੱਜੇ ਪਿੰਡ ਵਿੱਚ ਕਰਦਾ ਹਾਂ, ਕੀ ਮੈ ਆ ਜਾ ਸਕਦਾ ਹਾਂ ?
ਹਾਂ

ਕੀ ਜਿਹੜੇ ਘਰ ਜਾ ਨਿਵਾਸ ਤੋਂ ਦੂਰ ਹਨ ਉਹ ਵਾਪਸ ਆ ਸਕਦੇ ਹਨ ?
ਹਾਂ.

Categories
aiuti sociali Evidenza Lavoro

ਰੇਮ – ਐਮਰਜੈਂਸੀਆਮਦਨੀ – ਅਸਧਾਰਨਆਮਦਨ ਸਹਾਇਤਾ ਉਪਾਅ

ਰੇਮ – ਐਮਰਜੈਂਸੀਆਮਦਨੀ – ਅਸਧਾਰਨਆਮਦਨ ਸਹਾਇਤਾ ਉਪਾਅ

400€ ਤੋਂ 840€ ਤੱਕ ਪ੍ਰਤੀ ਮਹੀਨਾ

ਮਹੱਤਵਪੂਰਨ ਖ਼ਬਰਾਂ – 31 ਮਈ, 2021 ਤੱਕ ਤੱਕ ਮਾਰਚ 2021 – ਅਪ੍ਰੈਲ 2021 – ਮਈ 2021 ਦੇਮਹੀਨਿ ਆਂ ਲਈ ਰਿ ਮ ਲਈ ਅਰਜੀ
ਕਰਨਾ ਸੰਭਵ ਹੈ.

ਅਰਜ਼ੀ ਨੂੰ ਹੇਠਾਂ ਦਿ ੱਤੇਚੈਨਲਾਂ ਰਾਹੀਂਸਿ ਰਫ਼ ਆਨ ਲਾਈਨ ਹੀ ਜਮ੍ਹਾ ਕਰਵਾਇਆ ਜਾ ਸਕਦਾ ਹ:ੈ
✔ ਸਰਪ੍ਰਸਤੀ ਸੰਸਥਾ (patronato)
✔ ਇੰਪਸ ਦੀ ਵੈਬਸਾਈਟ, ਪਿ ੰਨ, ਸਪਿ ਡ (ਪਬਲਿ ਕ ਡਿ ਜੀਟਲ ਆਈਡੈਂਟੀ ਸਿ ਸਟਮ) ਘੱਟੋਘੱਟ ਪੱਧਰ 2, CNS
(ਨੈਸ਼ਨਲ ਸਰਵਿ ਸ ਕਾਰਡ) ਅਤੇCIE (ਇਲੈਕਟ੍ਰਾਨਿ ਕ ਆਈਡੈਂਟਟੀ ਕਾਰਡ) ਦੇਨਾਲ

ਕੌਣ ਅਰਜ਼ੀ ਦੇ ਸਕਦਾ ਹੈ?
a) ਪਰਿ ਵਾਰ ਮੁਸ਼ਕਲ ਵਿ ੱਚ ਹਨ ਜੋਹੇਠ ਲਿ ਖੀਆਂ ਸ਼ਰਤਾਂ ਪੂਰੀਆਂ ਕਰਦੇਹਨ:
● ਅਰਜ਼ੀ ਜਮ੍ਹਾਂ ਕਰਨ ਸਮੇਂਇਟਲੀ ਵਿ ੱਚ ਨਿ ਯਮਤ ਨਿ ਵਾਸ
● ਲਾਭ ਦੀ ਰਕਮ ਦੇਅਨੁਸਾਰ ਥ੍ਰੈਸ਼ੋਲਡ ਤੋਂਹੇਠਾਂ ਪਰਿ ਵਾਰਕ ਆਮਦਨੀ
● 10000€ ਤੋਂਘੱਟ ਦੀ ਪਰਿ ਵਾਰਕ ਸਾਲਾਨਾ ਆਮਦਨੀ
● ISEE 15,000.€ ਤੋਂਘੱਟ ਹੈ

b)ਉਹ ਪਰਿ ਵਾਰ ਜਿ ਹਨਾਂ ਨੇNaspi ਅਤੇDis-coll 1 ਜੁਲਾਈ 2020 ਅਤੇ28 ਫਰਵਰੀ 2021 ਦੇਵਿ ਚਕਾਰ ਹੀ ਲਿ ਆ ਹੈਅਤੇਹੇਠ
ਲਿ ਖਿ ਆ ਸ਼ਰਤਾਂ ਨੂੰ ਪੂਰਾ ਕਰਦੇਹਨ :

● ਅਰਜ਼ੀ ਜਮ੍ਹਾਂ ਕਰਨ ਸਮੇਂਇਟਲੀ ਵਿ ੱਚ ਨਿ ਯਮਤ ਨਿ ਵਾਸ
● ISEE 30,000.00 ਯੂਰੋਤੋਂਘੱਟ ਹੈ

ਕੌਣ ਅਪਲਾਈ ਨਹੀਂ ਕਰ ਸਕਦਾ ?

●  ਉਹ ਜਿ ਨ੍ਹਾਂ ਨੂੰ ਪਹਿ ਲਾਂ ਹੀ ਕੋਵਿ ਡ -19 ਦੀ ਸਬਸਿ ਡੀ ਮਿ ਲ ਚੁੱਕੀ ਹੈ, ਜਿ ਸ ਨੂੰ ਡਿ ਕ੍ਰੀ-ਲਾਅ ਨੰ. ਦੇਆਰਟੀਕਲ
10 ਵਿ ਚ ਦੱਸਿ ਆ ਗਿ ਆ ਹੈ। 41/2021 (ਭਾਵ ਸੀਜ਼ਨਲ ਕੰਮ ਕਰਨ ਵਾਲੇ, ਸਪਾ, ਮਨੋਰੰਜਨ ਅਤੇਖੇਡਾਂ ਵਿ ੱਚ
ਮੌਸਮੀ ਕਾਮਿ ਆਂ ਲਈ ਮੁਆਵਜ਼ਾ);
●  ਉਹ ਜੋਪੈਨਸ਼ਨ ਲਾਭ ਪ੍ਰਾਪਤ ਕਰਦੇਹਨ, ਸਿ ੱਧੇਜਾਂ ਅਸਿ ੱਧੇ, ਆਮ ਅਪਾਹਜਤਾ ਭੱਤਾ ਅਤੇਸਿ ਵਲ ਅਪਾਹਜਤਾ ਦੇ
ਇਲਾਜ ਦੇਅਪਵਾਦ ਦੇਨਾਲ;
● ਅਰਜ਼ੀ ਦੇਸਮ,ੇਂ ਆਮਦਨੀ ਜਾਂ ਸਿ ਟੀਜ਼ਨਸ਼ਿ ਪ( Reddito di cittadinanza) ਪੈਨਸ਼ਨ ਪ੍ਰਾਪਤ ਕਰਦਾ ਹੈ

(DL 22 marzo 2021, n.41)

Pidgin English